ਤੇਜ਼਼ੀ ਨਾਲ ਅੰਗਰੇਜ਼ੀ ਸਿੱਖੋ!
ਸਾਰੇ ਲੈਵਲਾਂ ਲਈ ਸੱਭ ਤੋਂ ਵਧੀਆ ਸ਼ਬਦ ਟ੍ਰੇਨਰ ਐਪ ਨਾਲ
ਆਪਣੀ ਸ਼ਬਦਾਵਲੀ ਨੂੰ ਵਧਾਓ।
ਸਾਡੀ ਨਵੀਂ ਸ਼ਬਦਾਵਲੀ ਉਸਾਰੀ ਐਪ ਸਵੈ-ਸਿੱਖਿਆ ਲਈ ਜਾਂ ਅੰਗਰੇਜ਼ੀ ਸਿੱਖਣ ਦੇ ਵਾਧੂ ਰਸਤਾ ਵਜੋਂ ਉਪਯੁਕਤ ਹੈ।
ਸਾਡੇ ਕੋਲ
ਸਾਰੇ ਲੈਵਲ ਹਨ:
ਸ਼ੁਰੂਆਤੀ (ਏ0),
ਐਲੀਮੈਂਟਰੀ (ਏ1),
ਪੂਰਵ-ਇੰਟਰਮੀਡੀਏਟ (ਏ2),
ਇੰਟਰਮੀਡੀਏਟ (ਬੀ1),
ਅੱਪਰ-ਇੰਟਰਮੀਡੀਏਟ (ਬੀ2),
ਐਡਵਾਂਸਡ (ਸੀ1-ਸੀ2 ਸ਼ਬਦਾਵਲੀ)।
ਤੁਸੀਂ 2ਸ਼ਾਈਨ ਨੂੰ ਜ਼ਰੂਰ ਪਸੰਦ ਕਰੋਗੇ - ਬ੍ਰਾਂਡ ਨਿਊ ਸਿਖਲਾਈ ਐਪ, ਜੋ ਕਿ ਸਾਰੇ ਛੇ ਸੀਈਐਫਆਰ ਲੈਵਲਾਂ ਲਈ ਉੱਤਮ ਹੈ - ਤੁਸੀਂ ਇੱਥੇ ਹਰੇਕ ਲੈਵਲ ਲਈ ਸੱਭ ਤੋਂ ਜ਼ਰੂਰੀ ਸ਼ਬਦਾਵਲੀ ਹਾਸਿਲ ਕਰੋਗੇ!
ਇਹ ਸਮਾਂ ਤੁਹਾਡੀ ਸਿਖਲਾਈ ਨੂੰ ਤੇਜ਼ ਕਰਨ ਦਾ ਹੈ!
ਇਹ ਚਾਹੁੰਦੇ ਹੋ:
- ਨਵੇਂ
ਅੰਗਰੇਜ਼ੀ ਸ਼ਬਦ
ਆਸਾਨ ਅਤੇ ਕੁਦਰਤੀ ਤਰੀਕੇ ਨਾਲ ਸਿੱਖਣਾ;
- ਸਿਰਫ ਮਤਲਬ ਹੀ ਨਹੀਂ ਸਮਝਣਾ, ਸਗੋਂ ਵਾਕ ਵਿੱਚ ਨਵੇਂ ਨਵੇਂ ਸ਼ਬਦਾਂ ਨੂੰ ਵੀ ਵਰਤਣਾ (ਵਿਸ਼ੇਸ਼ਤਾ ਬੀ1 ਅਤੇ ਉੱਪਰਲੇ ਲੈਵਲਾਂ ਲਈ ਉਪਲਬਧ);
- ਸੱਭ ਤੋਂ ਤੇਜ਼ ਸੰਭਵ ਸਮੇਂ ਵਿੱਚ ਐਡਵਾਂਸਡ ਲੈਵਲ ਸ਼ਬਦਾਂ ਤੱਕ ਪਹੁੰਚਣਾ;
- ਕਾਰੋਬਾਰੀ ਯਾਤਰਾ ਜਾਂ ਨੌਕਰੀ ਦੀ ਇੰਟਰਵਿਊ ਲਈ ਤਿਆਰ ਹੋਵੋ, ਸੱਭ ਤੋਂ ਆਮ ਵਿਸ਼ਿਆਂ ਉੱਤੇ ਸੰਚਾਰ ਕਰਨਾ ਸਿੱਖੋ - ਸਾਡੀ
ਮੁਫਤ ਐਪ
ਐਡਵਾਂਸਡ ਅੰਗਰੇਜ਼ੀ ਸਿਖਲਾਈ ਲਈ ਵੀ ਉੱਤਮ ਹੈ;
- ਨਵੇਂ ਸ਼ਬਦ ਸਿੱਖੋ ਅਤੇ ਸਿਰਫ ਉਹਨਾਂ ਦੇ ਅੱਖਰ ਹੀ ਨਹੀਂ, ਅੰਗਰੇਜ਼ੀ ਸ਼ਬਦਾਂ ਦੀ ਆਵਾਜ਼ ਵੀ ਯਾਦ ਕਰੋ?
ਸਾਡਾ ਸ਼ਬਦਾਵਲੀ ਟ੍ਰੇਨਰ ਹੀ ਹੈ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ!
ਖਾਸ ਦੁਹਰਾਉਣ ਵਾਲੇ ਗੇਮ ਸਿਸਟਮ ਦੇ ਨਾਲ ਹਰ ਰੋਜ਼ ਸ਼ਬਦ ਸਿੱਖੋ ਜੋ ਕਿ ਨਵੇਂ ਸ਼ਬਦਾਂ ਨੂੰ ਯਾਦ ਕਰਨਾ ਆਨੰਦਮਈ ਬਣਾ ਦੇਵੇਗਾ! ਸਿੱਕੇ ਇੱਕਠੇ ਕਰੋ, ਸਾ਼ਡੀ ਅੰਗਰੇਜ਼ੀ ਸਿੱਖੋ ਸ਼ਬਦ ਐਪ ਆਪਣੇ ਦੋਸਤਾਂ ਨਾਲ ਸਾਂਝੀ ਕਰੋ ਅਤੇ ਗੁਪਤ ਵਿਸ਼ੇ ਖੋਲੋ!
2ਸ਼ਾਨ ਐਪਲੀਕੇਸ਼ਨ ਦੇ ਹਰੇਕ ਲੈਵਲ ਵਿੱਚ
24 ਸੱਭ ਤੋਂ ਜ਼ਰੂਰੀ ਅਤੇ ਲਾਜ਼ਮੀ ਵਿਸ਼ੇ ਹਨ
(ਸ਼ੁਰੂਆਤੀ ਲੈਵਲ ਲਈ 20)।
ਹੋਲੀ ਹੋਲੀ ਅੰਗਰੇਜ਼ੀ ਸਿੱਖੋ - ਸ਼ੁਰੂਆਤੀ ਤੋਂ ਸ਼ੁਰੂ ਕਰੋ ਅਤੇ ਸਾਡੇ ਨਾਲ ਐਡਵਾਂਸਡ ਲੈਵਲ ਤੱਕ ਪਹੁੰਚੋ!
ਸਾਡੇ ਸ਼ਬਦਾਵਲੀ ਟ੍ਰੇਨਰ ਦੇ ਲਾਭ:
-
ਐਲੀਮੈਂਟਰੀ ਅੰਗਰੇਜ਼ੀ ਲੈਵਲਾਂ
ਲਈ ਸਬੰਧਿਤ ਵਿਸ਼ਿਆਂ ਉੱਤੇ ਸੱਭ ਤੋਂ ਲਾਜ਼ਮੀ ਸ਼ਬਦਾਂ ਦਾ ਅਨੁਵਾਦ ਅਤੇ ਚੋਣ;
-
ਇੰਟਰਮੀਡੀਏਟ ਅੰਗਰੇਜ਼ੀ ਲੈਵਲ ਅਤੇ ਹੋਰ ਉੱਚਿਆਂ
ਲਈ ਅਨੁਵਾਦ ਦਾ ਸੰਦਰਭ ਅਤੇ ਘਾਟ - ਸਾਡੇ ਨਾਲ ਸੀ2 ਤੱਕ ਸਿੱਖੋ!
-
ਸਾਰੇ ਅੰਗਰੇਜ਼ੀ ਲੈਵਲਾਂ
ਲਈ ਅੰਗਰੇਜ਼ੀ ਸੁਣੋ, ਸਮਝੋ, ਸਪੈਲਿੰਗ, ਵਰਤੋ - 2ਸ਼ਾਈਨ ਐਪ ਦੇ ਨਾਲ ਨਵੇਂ ਸ਼ਬਦ ਸਿੱਖਣਾ ਬਹੁਤ ਆਸਾਨ ਹੈ!
- ਬਿਹਤਰ ਸਿਖਲਾਈ ਅਨੁਭਵ ਦੇ ਲਈ ਸਾਡੇ ਪਲੇਸਮੈਂਟ ਟੈਸਟ ਦੇ ਨਾਲ ਆਪਣਾ ਪੱਧਰ ਪਹਿਚਾਣੋ;
- ਨਵੀਂ ਸ਼ਬਦਾਵਲੀ ਦਾ ਨਿਯਮਿਤ ਮੁੜਇਕੱਠ;
- ਆਖਰੀ ਟੈਸਟ ਦਿਓ ਅਤੇ ਸਰਟੀਫਿਕੇਟ ਹਾਸਿਲ ਕਰੋ - ਆਪਣੀ
ਅੰਗਰੇਜ਼ੀ ਸ਼ਬਦਾਵਲੀ ਲੈਵਲਾਂ
ਨਾਲ ਦਿਖਾਓ।
-
ਵਿਸ਼ਿਆਂ ਦੀਆਂ ਕਈ ਕਿਸਮਾਂ:
ਜੀਵਨ ਦੇ ਕਈ ਖੇਤਰ, ਕੋਈ ਵੀ ਲੈਵਲ ਅਤੇ ਕੋਈ ਵੀ ਹਾਲਾਤ। ਸੱਭ ਤੋਂ ਵੱਧ ਮਸ਼ਹੂਰ ਵਿਸ਼ਿਆਂ ਜਿਵੇਂ ਕਿ ਪਰਿਵਾਰਕ, ਸ਼ੌਕ, ਅਧਿਐਨ, ਕੰਮ, ਖਰੀਦਦਾਰੀ, ਤਕਨਾਲੋਜੀ, ਸਾਡੇ ਆਸ ਪਾਸ ਦੀ ਦੁਨੀਆ ਨੂੰ ਕੈਫੇ ਵਿੱਚ, ਇੱਕ ਡਾਕਟਰ, ਭੋਜਨ ਅਤੇ ਹੋਰ ਬਹੁਤ ਸਾਰੀਆਂ ਜਗ੍ਹਾਹਾਂ ਵਿੱਚ ਖੋਜੋ। ਤੁਸੀਂ ਸਾਰੇ ਅੰਗਰੇਜ਼ੀ ਲੈਵਲਾਂ ਲਈ ਸਾਡੇ ਉੱਨਤ ਸ਼ਬਦਾਵਲੀ ਸੈੱਟ ਨੂੰ ਪਸੰਦ ਕਰੋਗੇ।
- ਖੇਡਦੇ ਹੋਏ ਸਿੱਖੋ: ਵਿਸ਼ਿਆਂ ਨੂੰ ਪੂਰਾ ਕਰਨ ਲਈ ਸਟਿੱਕਰ ਕਮਾਓ, ਸਰਟੀਫਿਕੇਟ ਟੈਸਟ ਨੂੰ ਅਨਲਾਕ ਕਰਨ ਲਈ ਸਿੱਕੇ ਇਕੱਠੇ ਕਰੋ! ਇਹ ਅੰਗ੍ਰੇਜ਼ੀ ਸਿੱਖਣ ਦਾ ਬਿਲਕੁਲ ਨਵਾਂ ਲੈਵਲ ਹੈ!
ਸਾਡੀ ਐਪਲੀਕੇਸ਼ਨ ਨਾ ਸਿਰਫ ਉਨ੍ਹਾਂ ਲਈ ਉਪਯੋਗੀ ਹੈ ਜੋ ਇੰਟਰਮੀਡੀਏਟ ਜਾਂ ਬੀ2 ਸ਼ਬਦਾਵਲੀ ਲੈਵਲ ਦੇ ਹਨ, ਬਲਕਿ ਸ਼ੁਰੂਆਤੀਆਂ ਲਈ ਵੀ ਹੈ, ਨਾਲ ਹੀ ਉਨ੍ਹਾਂ ਲਈ ਜੋ ਸੀ1-ਸੀ 2 ਐਡਵਾਂਸਡ ਲੈਵਲ ਵੱਲ ਜਾ ਰਹੇ ਹਨ।
ਸਾਡੀ ਉਪਭੋਗਤਾ ਤਰੱਕੀ ਟਰੈਕਿੰਗ ਪ੍ਰਣਾਲੀ ਅਤੇ ਤੁਰੰਤ ਫੀਡਬੈਕ ਤੁਹਾਡੀ ਸ਼ਬਦਾਵਲੀ ਨੂੰ ਵਧਾਉਣ ਵਿੱਚ ਤੁਹਾਡੀ ਸਹਾਇਤਾ ਕਰੇਗੀ। ਅੰਗਰੇਜ਼ੀ ਸ਼ਬਦਾਂ ਨੂੰ ਤੇਜ਼ੀ ਨਾਲ ਸਿੱਖੋ!
ਸਾਡਾ ਪਲੇਸਮੈਂਟ
ਟੈਸਟ ਤੁਹਾਨੂੰ ਸਭ ਤੋਂ ਢੁਕਵੇਂ ਐਪ ਲੈਵਲ ਦੀ ਚੋਣ ਕਰਨ ਵਿੱਚ ਸਹਾਇਤਾ ਕਰੇਗਾ
- ਸਾਰੀ ਲੋੜੀਂਦੀ ਸ਼ਬਦਾਵਲੀ ਇੱਥੇ ਹੈ!
ਅੰਗਰੇਜ਼ੀ ਸ਼ਬਦ ਕਿਤੇ ਵੀ, ਕਦੇ ਵੀ ਸਿੱਖੋ - ਜਦੋਂ ਵੀ ਤੁਹਾਡੇ ਕੋਲ ਖਾਲੀ ਮਿੰਟ ਹੋਵੇ!
ਹਰ ਰੋਜ਼ ਨਵੇਂ ਸ਼ਬਦ ਸਿੱਖੋ
ਇਹ ਫਰਕ ਨਹੀਂ ਪੈਂਦਾ ਕਿ ਤੁਹਾਡਾ ਲੈਵਲ ਕੀ ਹੈ - 2ਸ਼ਾਈਨ ਕੋਲ ਹਮੇਸ਼ਾ ਨੂੰ ਪੇਸ਼ ਕਰਨ ਲਈ ਕੁੱਝ ਨਾ ਕੁੱਝ ਹੁੰਦਾ ਹੈ।
ਐਡਵਾਂਸਡ ਅੰਗਰੇਜ਼ੀ ਸ਼ਬਦਾਵਲੀ ਜਿੰਨਾ ਤੁਸੀਂ ਸੋਚਦੇ ਹੋ ਉਸ ਤੋਂ ਵੀ ਕਰੀਬ ਹੈ!
ਸਾਡੇ ਨਾਲ ਅੰਗਰੇਜ਼ੀ ਸਿੱਖਣਾ ਸ਼ੁਰੂ ਕਰੋ - ਸਾਡੇ ਕੋਲ ਸਾਰੇ ਸੀਈਐਫਆਰ ਲੈਵਲ ਹਨ: 0 (ਪ੍ਰੀਏ1), ਏ1, ਏ2, ਬੀ1, ਬੀ2, ਸੀ1-ਸੀ2. 2ਸ਼ਾਈਨ ਦੇ ਨਾਲ ਨਵੀਂ ਉਚਾਈਆਂ ਛੂਹੋ।
ਸਾਡਾ ਸ਼ਬਦ ਸਿਖਲਾਈ ਟੂਟੋਰੀਅਲ ਤੁਹਾਨੂੰ ਹੋਰ ਪ੍ਰਭਾਵੀ ਢੰਗ ਨਾਲ ਸਿੱਖਣ ਵਿੱਚ ਮੱਦਦ ਕਰੇਗਾ!
ਹੁਣੇ ਹੀ ਮਾਰਕਿਟ ਵਿੱਚ ਸੱਭ ਤੋਂ ਉੱਤਮ ਸ਼ਬਦਾਵਲੀ ਐਪਸ ਵਿੱਚੋਂ ਇੱਕ ਨੂੰ ਅਜ਼ਮਾਓ!
ਸਹਿਯੋਗ ਅਤੇ ਫੀਡਬੈਕ
ਜੇਕਰ ਤੁਹਾਡੇ ਕੋਈ ਪ੍ਰਸ਼ਨ ਹਨ ਕਿਰਪਾ ਸਾਨੂੰ support@mobiteach.ltd ‘ਤੇ ਸੰਪਰਕ ਕਰੋ
ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ ਖੁੱਸ਼ ਹੋਵਾਂਗੇ।
ਸਾਡੀ ਐਪਲੀਕੇਸ਼ਨ ਚੁਣਨ ਲਈ ਤੁਹਾਡਾ ਧੰਨਵਾਦ!